The Indian Constitution does not allow to build a Federal Agency
cMzIgVH 3 agsq:- “ ihMdosqfn dy ivDfn dI Dfrf 246 anusfr iksy vI sUby dI amn-kfnUMn dI siQqI nUM kfbU krn df aiDkfr sUibaF nUM idMdI hY. iksy sUby ivwc koeI axsuKfvIN Gtnf jF hlfqF nMU kfbU krn dI ijmyvfrI sbMiDq sUby dI hI huMdI hY. sYNtr srkfr Aus ivwc dKl nhIN dy skdI, jdo qwk sbMiDq sUbf sYtr qo shfieqf dI mMg nhIN krdf.
hfiraf hoieaf jUafrIaf igtIaF iKlfrx qo ielfvf kuJ nhIN kr skdY :- itvfxf, iZwloN
1 agsq,08 :-“sYNtr ivwc Bfjpf aqy kimAuinst afpxIaF mMdBfvnfvF nUM pUrn krn ivwc burI qrf asPl hI nhIN hoey blik muwDy mUMh izwg ky AuwTx jogy vI jdoN nf rhy qF bMglOr aqy aihmdfbfd ivwc hoey sIrIal bMb
sLRI surjIq dy akfl clfxy ‘qy mfn ny zUMGf duwK pRgtfieaf
cMzIgVH 1 agsq,08 :- sLRI hrikRsLn isMG surjIq vrgI idRVqf BrI sKsIaq dy cly jfx nfl kimAuinstF ivwc bYTy iewk sUJvfn iswK afgU dI bhuq vwzI Gft ho geI hY. ijsny 1943 ivwc ‘Kfilsqfn’ dy mqy dy hwk ivwc pRVoqf krky iewk swcy iswK hox df sbUq idwqf sI.
ਡੇਰਾ ਸਿਰਸਾ ਮੁਖੀ ‘ਤੇ ਧਾਰਾ 120 ਬੀ ਅਧੀਨ ਪਰਚਾ ਦਰਜ ਕੀਤਾ ਜਾਵੇ : - ਮਾਨ
ਮਾਨਸਾ, 20 ਜੁਲਾਈ ( ਗੁਰਚੇਤ ਸਿੰਘ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ
ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ
ਦਿਨੀਂ ਡੱਬਵਾਲੀ ਵਿਖੇ ਡੇਰਾ ਪ੍ਰੇਮੀਆਂ ਵੱਲੋ ਕੀਤੇ ਨੌਜਵਾਨ ਹਰਮੰਦਰ ਸਿੰਘ ਦੇ ਮਾਮਲੇ
ਵਿੱਚ ਡੇਰਾ ਮੁਖੀ ‘ਤੇ 120 ਬੀ ਅਧੀਨ ਪਰਚਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ
ਜਾਵੇ। ਇਹ ਮੰਗ ਸ: ਮਾਨ ਨੇ ਉਪਰੋਕਤ ਸਿੰਘ ਦੇ ਸੰਸਕਾਰ ਵਿੱਚ ਸ਼ਾਮਿਲ ਹੋਣ ਉਪਰੰਤ ਬੀਤੀ
ਸ਼ਾਮ ਮਾਨਸਾ ਕੈਂਚੀਆਂ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਉਪਰੰਤ ਕੀਤੀ।
ਸਿੱਖ ਕੌਮ ਜਾਬਰਾਂ ਨੂੰ ਸਬਕ ਸਿਖਾਉਣ ਤੋਂ ਕਤਈ ਪਿਛਾਂਹ ਨਹੀਂ ਹਟੀ :- ਟਿਵਾਣਾ
ਚੰਡੀਗੜ੍ਹ 21 ਜੁਲਾਈ ( ) :- “ ਸਿੱਖ ਕੌਮ ਦਾ ਇਤਿਹਾਸ ਇਸ ਗੱਲ
ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਕਤਈ ਵੀ ਜ਼ਾਬਰਾਂ ਅੱਗੇ ਈਨ ਨਹੀਂ ਮੰਨੀ ਤੇ ਨਾ
ਹੀ ਅਜਿਹੀ ਸੋਚ ਵਾਲਿਆਂ ਨੂੰ ਸਬਕ ਸਿਖਾਉਣ ਤੋ ਕਦੀ ਪਿਛਾਂਹ ਹਟੀ ਹੈ। ਸਿਰਸੇ ਵਾਲੇ
ਕਾਤਿਲ ਅਤੇ ਬਲਾਤਕਾਰੀ ਅਖੌਤੀ ਸਾਧ ਨੂੰ ਕੰਧ ਤੇ ਲਿਖਿਆ ਚੰਗੀ ਤਰਾ ਪੜ੍ਹ ਲੈਣਾ ਚਾਹੀਦਾ
ਹੈ।”
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |