123 ਪ੍ਰਮਾਣੂ ਸੰਧੀ ਤੇ ਸਿੱਖ ਕੌਮ ਆਪਣੀ ਕੌਮੀ ਸੋਚ ਨਹੀਂ ਬਣਾ ਸਕੀ। ਗੁਰਜੰਟ ਸਿੰਘ ਕੱਟੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 123 ਪ੍ਰਮਾਣੂ ਸੰਧੀ ਤੇ ਅਪਣਾਈ ਪਾਲਿਸੀ ਦੀ
ਅੱਜ ਦਲ ਖਾਲਸਾ ਦੇ ਆਗੂ ਸ: ਕੰਵਰ ਪਾਲ ਸਿੰਘ ਬਿੱਟੂ ਨੇ ਹੂਬਹੂ ਨਕਲ ਕਰਕੇ ਅਖਬਾਰਾਂ
ਨੂੰ ਜਾਰੀ ਕਰ ਦਿੱਤਾ। ਅਸੀਂ ਸਮਝਦੇ ਹਾਂ ਕਿ ਅਜਿਹਾ ਕਰਕੇ ਸ: ਬਿੱਟੂ ਨੇ ਸਾਡੀ123
ਪ੍ਰਮਾਣੂ ਸੰਧੀ ਦੇ ਖਿਲਾਫ ਅਪਣਾਈ ਸਿਧਾਂਤਕ ਪਹੁੰਚ ਦੀ ਹੀ ਤਾਇਦ ਕੀਤੀ ਹੈ। ਪਰ ਅਸੀਂ
ਸ: ਕੰਵਰਪਾਲ ਸਿੰਘ ਬਿੱਟੂ ਤੋਂ ਇੰਨਾ ਜਰੂਰ ਪੁੱਛਦੇ ਹਾਂ ਕਿ ਆਪ ਜੀ ਨੇ ਸਾਡੀ ਪਾਰਟੀ
ਦੇ ਸਟੈਂਡ ਦੇ ਫੈਸਲੇ ਵਿੱਚ ਹਾਂ ਵਿੱਚ ਹਾਂ
The Tribune and the 123 Nuclear Agreement By Simranjit Singh Mann
It is sad and unfortunate that The Tribune the main newspaper of this region
which was founded by Sardar Dayal Singh Majithia, a Sikh philanthropist to
counter the imperial views of the Civil and Military Gazette, in which Rudyard
Kipling also worked, has now as previously, when its editor was Prem Bhatia and
now under Mr. H.K Dua taken the place of the British run Civil and Military
Gazette. It has stopped projecting the views of the minority, subjugated Sikhs.
The Tribune prints the views of the imperial Hindus only and their toadies and
collaborators.
ਦਲ ਖਾਲਸਾ ਨੇ ਪ੍ਰਮਾਣੂ ਸਮਝੌਤੇ ‘ਤੇ ਸਾਡੀ ਸੋਚ ਦੀ ਪੈਰਵੀ ਕਰਕੇ ਸਿੱਖ ਕੌਮ ਦੀ ਮਜਬੂਤੀ ਕੀਤੀ :- ਮਾਨ
ਫਤਿਹਗੜ੍ਹ ਸਾਹਿਬ, 21 ਜੁਲਾਈ ( ) :- “ ਦਲ ਖਾਲਸਾ ਦੀ
ਜਥੇਬੰਦੀ ਨੇ ਪ੍ਰਮਾਣੂ ਸਮਝੌਤੇ ਉੱਤੇ ਵਿਚਾਰ ਪ੍ਰਗਟਾਉਂਦੇ ਹੋਏ ਜੋ ਅੱਜ ਅੰਮ੍ਰਿਤਸਰ ਤੋ
ਕਿਹਾ ਹੈ ਕਿ ਇਹ ਸਮਝੌਤਾ ਪੰਜਾਬ ਤੇ ਸਿੱਖ ਕੌਮ ਦੇ ਵਿਰੁੱਧ ਹੈ, ਉਸਨੇ ਸਾਡੀ ਪੈਰਵੀ
ਕਰਕੇ ਸਿੱਖ ਕੌਮ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਹੈ। ਪਰ ਦੂਸਰੇ ਪਾਸੇ ਦਲ ਖਾਲਸਾ ਨਾਲ
ਘਿਉ-ਖਿਚੜੀ ਹੋਏ ਸ: ਮਨਜੀਤ ਸਿੰਘ ਕਲਕੱਤਾ ਤੇ ਸ਼੍ਰੀ ਕਰਨੈਲ ਸਿੰਘ ਪੰਜੌਲੀ ਡ: ਮਨਮੋਹਨ
ਸਿੰਘ ਦੀ ਪੰਜਾਬ ਤੇ ਸਿੱਖ ਮਾਰੂ ਸੋਚ ਨੂੰ ਉਸਾਰੂ ਦੱਸ ਕੇ ਡਾ: ਮਨਮੋਹਨ ਸਿੰਘ ਸਰਕਾਰ
ਤੇ ਪ੍ਰਮਾਣੂ ਸਮਝੌਤੇ ਦੀ ਹਮਾਇਤ ਕਰ ਰਹੇ ਹਨ।
ਹਰਮੰਦਰ ਸਿੰਘ ਨੂੰ ਹਜ਼ਾਰਾਂ ਲੋਕਾਂ ਵੱਲੋਂ ਅੰਤਿਮ ਵਿਦਾਇਗੀ
ਮੰਡੀ ਡੱਬਵਾਲੀ, 19
ਜੁਲਾਈ (ਇਕਬਾਲ ਸਿੰਘ ਸ਼ਾਂਤ, ਜਸਪਾਲ ਪਾਲੀ)-ਬੀਤ ਕੱਲ• ਇੱਥ ਡਰਾ-ਪ੍ਰਮੀਆਂ ਅਤ ਸਿੱਖਾਂ
ਵਿਚਕਾਰ ਹੋੲ ਖੂਨੀ ਸੰਘਰਸ਼ ਦੌਰਾਨ ਸ਼ਹੀਦ ਹੋੲ ਸਿੱਖ ਨੌਜਵਾਨ ਹਰਮੰਦਰ ਸਿੰਘ ਉਰਫ਼ ਮੰਦਰ
ਸਿੰਘ ਦਾ ਸਸਕਾਰ ਉਸ ਦ ਪਿੰਡ ਡੱਬਵਾਲੀ ਦ ਸ਼ਮਸ਼ਾਨ ਘਾਟ ਵਿਖ ਕੀਤਾ ਗਿਆ ਜਿੱਥ ਪੰਜਾਬ,
ਹਰਿਆਣਾ ਅਤ ਰਾਜਸਥਾਨ ਤੋਂ ਪਹੁੰਚ ਹਜ਼ਾਰਾਂ ਲੋਕਾਂ ਨ ਉਸ ਨੂੰ ਸਜਲ ਅੱਖਾਂ ਨਾਲ ਅੰਤਿਮ
ਵਿਦਾਇਗੀ ਦਿੱਤੀ।
ਰਾਜੀਵ ਗਾਂਧੀ ਦੇ ਨਾਮ ਤੇ ਯੂਨੀਵਰਸਿਟੀ ਦਾ ਵਿਰੋਧ
ਹੁਸਿ਼ਆਰਪੁਰ (ਨਛੱਤਰ ਸਿੰਘ) : ਸ:ਅਵਤਾਰ ਸਿੰਘ ਖੱਖ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ
ਦਲ (ਅੰਮ੍ਰਿਤਸਰ) ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ
ਬ੍ਰਾਹਮਣ ਗੰਗੂ ਦੇ ਵਾਰਸਾਂ ਵੱਲੋਂ ਪੰਜ ਸਦੀਆ ਦੇ ਕਮਾਏ ਹੋਏ ਵੈਰ ਤੇ ਆਪਣੀ ਮੋਹਰ ਲਗਾ
ਦਿੱਤੀ ਹੈ ਅਤੇ ਆਪ ਗੰਗੂ ਬ੍ਰਾਹਮਣ ਦਾ ਵਾਰਸ ਬਣ ਚੁੱਕਾ ਹੈ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |