ਸਿੱਧੂ ਦੀ ਪਤਨੀ ਵਲੋ ਖੁਦਕੁਸ਼ੀ ਦੀ ਕਥਿਤ ਕੋਸਿਸ਼ ਦੀ ਜਾਂਚ ਹੋਵੇ : ਮਾਨ
ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਵੱਲੋ ਕਥਿਤ ਤੌਰ ਤੇ ਖੁਦਕੁਸ਼ੀ ਕੀਤੇ ਜਾਣ
ਦੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ
(ਅੰਮ੍ਰਿਤਸਰ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹ ਅੱਜ ਇਥੇ ਅਕੋਈ ਸਾਹਿਬ ਵਿਖੇ ਗੁਰਦੁਆਰਾ ਪ੍ਰਧਾਨ
ਹਰਮਿੰਦਰ ਸਿੰਘ ਸੰਧੂ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਆਏ ਸਨ। ਸ਼੍ਰੀ ਮਾਨ ਨੇ ਕਿ ਨਵਜੋਤ
ਸਿੱਧੂ ਆਮ ਆਦਮੀ ਨਾ ਹੋ ਕੇ ਪਬਲਿਕ ਸਖਸੀਅਤ ਹੈ।
ਮੋਫਰ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ : ਮਾਨ
ਪੰਜਾਬ ਵਿੱਚ ਲੋਕਤੰਤਰ ਦੇ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਬਾਦਲ ਪਰਿਵਾਰ ਨੇ ਨਗਰ ਕੌਸਲ
ਚੋਣਾਂ ਵਿੱਚ ਵੱਡੇ ਪੱਧਰ ਤੇ ਧਾਦਲੀਆਂ ਹੀ ਨਹੀ ਕੀਤੀਆਂ ਸਗੋ ਕਾਂਗਰਸੀ ਉਮੀਦਵਾਰਾਂ ਅਤੇ
ਉਨ੍ਹਾ ਦੇ ਪੋਲਿੰਗ ਏਜੰਟਾਂ ਨੂੰ ਬੂਥਾਂ ਤੋ ਭਜਾ ਕੇ ਬੂਥਾਂ ਤੇ ਕਬਜੇ ਕੀਤੇ, ਜਿਸ ਤਰਾ
ਬਿਹਾਰ ਵਿੱਚ ਕੀਤਾ ਜਾਂਦਾ ਹੈ। ਇਨ੍ਹਾ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ
(ਅੰਮ੍ਰਿਤਸਰ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆ
ਕਿਹਾ ਕਿ ਸਰਦੂਲਗੜ੍ਹ ਦੀਆਂ
ਮਾਨ ਉਜਾੜ ਗੲ ਰਹੜੀ ਵਾਲਿਆਂ ਦੀ ਹਮਾਇਤ ’ਤ ਨਿੱਤਰ
ਬਰਨਾਲਾ, 8 ਜੁਲਾਈ (ਸਟਾਫ਼ ਰਿਪੋਰਟਰ)-ਅੱਜ 150 ਦ ਕਰੀਬ ਰਹੜੀ ਵਾਲਿਆਂ ਨ ਸਥਾਨਕ
ਗੱਡਾਖਾਨਾ ਚੌਕ ਨੜਲੀ ਖਾਲੀ ਪਈ ਸਰਕਾਰੀ ਬ-ਆਬਾਦ ਥਾਂ ’ਤ ਰੋਸ ਧਰਨਾ ਦ ਕ ਮੰਗ ਕੀਤੀ ਕਿ
ਉਨ•ਾਂ ਨੂੰ ਕਿਧਰ ਫਲ ਫਰੂਟ ਅਤ ਸਬਜ਼ੀ ਵਚਣ ਲਈ ਪੱਕੀ ਥਾਂ ਦਿੱਤੀ ਜਾਵ।
ਸਮੇਂ ਦੀਆਂ ਸਰਕਾਰਾਂ ਨੇ ਸੂਬੇ ਦਾ ਕੁਝ ਨਹੀ ਸਵਾਰਿਆ : ਰੁਪਾਲੋ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਹਿੰਮਤ ਸਿੰਘ
ਰੁਪਾਲੋਂ ਨੇ ਕਿਹਾ ਕਿ ਕਾਂਗਰਸ ਦੇ ਹਾਮੀ, ਸਿੱਖ ਅਤੇ ਭਾਜਪਾ ਦੇ ਹਾਮੀ ਅਕਾਲੀ, ਪੰਜਾਬ
ਦਾ ਕੁਝ ਵੀ ਨਹੀਂ ਸਵਾਰ ਸਕਦੇ ਕਿਉਕਿ ਇਹ ਦੋਵੇ ਪਾਰਟੀਆ ਸਿੱਖੀ ਦੇ ਵਧਣ ਫੁਲਣ ਨੂੰ
ਆਪਣੀ ਰਾਜਨੀਤਕ ਚੌਧਰ ਦੀ ਮੌਤ ਅਨੁਭਵ ਕਰਦੀਆਂ ਹਨ। ਇਨ੍ਹਾ ਨੇ ਸਿੱਖ ਗੁਰੂਆਂ ਵਲੋ
ਚਲਾਈਆਂ ਪ੍ਰਰੰਪਰਾਵਾਂ ਨੂੰ ਖਾਰੇ ਪਾਣੀ ਦੇ ਵਹਿਣ ਵਾਂਗ ਵਹਾ ਦਿੱਤਾ ਹੈ।
ਸੁਮੇਧ ਸੈਣੀ ਖਿ਼ਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ : ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਝੂਠੇ ਪੁਲੀਸ
ਮੁਕਾਬਲਿਆਂ ਦੇ ਦੋਸ਼ਾਂ ‘ਚ ਘਿਰੇ ਸੀਨੀਅਰ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਵਿਰੁੱਧ
ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਰਾਹੀਂ ਉਨ੍ਹਾ
ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਮਾਮਲੇ ਦੀ ਨਾਜੁਕਤਾ ਨੂੰ ਸਮਝੇ। ਉਨ੍ਹਾ ਕਿਹਾ ਕਿ
ਸੁਮੇਧ ਸਿੰਘ ਸੈਣੀ ਵੱਲੋ ਜਿਨ੍ਹਾ ਦੋ ਵਿਅਕਤੀਆਂ ਨੂੰ ਖਪਾਇਆ ਗਿਆ ਸੀ ਉਹ ਬਿਲਕੁਲ
ਨਿਰਦੋਸ਼ ਸਨ ਤੇ ਕੋਈ ਵੀ ਕਾਨੂੰਨ ਨਿਰਦੋਸ਼ਾਂ ਦੇ ਕਤਲੇਆਮ ਦੀ ਇਜ਼ਾਜਤ ਨਹੀਂ ਦਿੰਦਾ।
ਉਨ੍ਹਾ ਮੰਗ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਲਗਾਈ ਗਈ ਰੋਕ ਹਟਾਈ ਜਾਵੇ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |