ਬਾਦਲ ਦਲੀਆਂ ਦੀ ਆਨੰਦਪੁਰ ਸਾਹਿਬ ਵਿਖੇ ਹੋਈ ਕੁੱਟਮਾਰ ਬਾਦਲ ਦੀਆਂ ਜਿਆਦਤੀਆਂ ਦੀ ਮੂੰਹ ਬੋਲਦੀ ਤਸਵੀਰ – ਮਾਨ
ਫਤਿਹਗੜ੍ਹ ਸਾਹਿਬ 2 ਜੁਲਾਈ ( ) :- ਸ.
ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਮਿਉਨਸੀਪਲ ਕੋਸਿਲ ਚੋਣਾਂ ਵਿੱਚ
ਆਪਣੀ ਜਿੱਤ ਨੂੰ ਗੁਮਰਾਹਕੁੰਨ ਢੰਗਾਂ ਰਾਹੀਂ ਪ੍ਰਚਾਰ ਕੇ “ਲੋਕ ਫਤਵਾ” ਆਪਣੇ ਹੱਕ ਵਿੱਚ
ਹੋਣ ਦਾ ਦਾਅਵਾ ਕਰ ਰਹੇ ਹਨ। ਜਦੋਂ ਕਿ ਇਹਨਾ ਸਹਿਰੀ ਚੋਣਾਂ ਵਿੱਚ ਵੀ ਪੰਚਾਇਤੀ , ਜਿਲਾ
ਪਰੀਸ਼ਦ, ਬਲਾਕ ਸੰਮਤੀਆਂ ਦੀ ਚੋਣਾਂ ਦੀ ਤਰਾ ਬਾਦਲ ਦਲੀਆਂ ਨੂੰ ਬੂਥਾਂ ਉੱਤੇ ਕਬਜੇ,
ਜਾਅਲੀ ਵੋਟਾਂ ਭੁਗਤਾਉਣ,
ਪੱਖਪਾਤੀ ਮੱਜਹਬੀ ਸਿਆਸਤ ਕਰਕੇ ਹੁਕਮਰਾਨ ਨਫਰਤ ਦੀ ਸੋਚ ਨੂੰ ਹੀ ਮਜਬੂਤ ਕਰ ਰਿਹੈ ; - ਮਾਨ
ਚੰਡੀਗੜ੍ਹ , 2 ਜੁਲਾਈ 2008 ( ) :- ਜਮਹੂਰੀਅਤ
ਪਸੰਦ ਮੁਲਕਾਂ ਵਿੱਚ ਸਮੂਹ ਮਜ਼੍ਹਬ, ਕੌਮਾ ਨੂੰ ਬਰਾਬਰਤਾ ਦੇ ਆਧਾਰ ‘ਤੇ ਹੀ ਨਿਰਪੱਖਤਾ
ਨਾਲ ਦੇਖਿਆ ਜਾਂਦਾ ਹੈ। ਕਿਸੇ ਮਜ਼੍ਹਬ ਜਾਂ ਕੌਮ ਲਈ ਕੋਈ ਵਿਸੇ਼ਸ਼ ਸਹੂਲਤ ਦੇਣਾ ਜਾ
ਸਰਕਾਰੀ ਖਜ਼ਾਨੇ ਵਿੱਚੋਂ ਕੋਈ ਫੰਡ ਵਗੇਰਾ ਜਾਰੀ ਕਰਨ ਦੀ ਕਾਰਵਾਈ ਵੱਖ ਵੱਖ ਮਜ੍ਹਬਾਂ
ਜਾਂ ਕੌਮਾਂ ਵਿੱਚ ਨਫਰਤ ਵਧਾਉਣ ਦੇ ਹੀ ਤੁਲ ਕਾਰਵਾਈ ਹੈ।
ਸਾਬਕਾ ਕਾਂਗਰਸੀ ਮੰਤਰੀ ਹਰਬੰਸ ਲਾਲ ਤੇ ਸਿਮਰਨਜੀਤ ਸਿੰਘ ਮਾਨ ਦਾ ਬੇਟਾ ਗ੍ਰਿਫਤਾਰ
ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਦੇ ਵਾਰਡ ਨੰ. 14 ਵਿੱਚ ਸੱਤਾਧਾਰੀ ਪਾਰਟੀ ਉੱਪਰ
ਕਥਿਤ ਤੌਰ ਤੇ ਪੋਲਿੰਗ ਬੂਥ 'ਤੇ ਕਬਜਾ ਕਰਕੇ ਆਪਣੀ ਉਮੀਦਵਾਰ ਨੂੰ ਜਬਰਦਸਤੀ ਜਿਤਾਉਣ ਦਾ
ਦੋਸ਼ ਲਾਉਦਿਆ ਵਿਰੋਧੀ ਧਿਰ ਦੇ ਸਮਰਥਕਾਂ ਨੇ ਪੋਲਿੰਗ ਬੂਥ ਦੇ ਬਾਹਰ ਧਰਨਾ ਦਿੱਤਾ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਇਸ ਵਾਰਡ ਦੀ ਚੋਣ ਦੁਬਾਰਾ ਕਰਵਾਈ ਜਾਵੇ। ਇਸ ਮੌਕੇ 'ਤੇ
ਪਹੁੰਚੇ ਸਾਬਕਾ ਕਾਂਗਰਸੀ ਮੰਤਰੀ ਡਾ.ਹਰਬੰਸ ਲਾਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ
ਸੀਨੀਅਰ ਆਗੂ ਇਮਾਨ ਸਿੰਘ ਮਾਨ ਨੂੰ ਉਨ੍ਹਾ ਦੇ ਕੁਝ ਸਮਰਥਕਾਂ ਸਮੇਤ ਪੁਲੀਸ ਨੇ
ਗ੍ਰਿਫਤਾਰ ਕਰ ਲਿਆ
Sacrilege in Himachal Pradesh
Karamjit Singh is an Amritdhari Sikh. On 06th April 2008 he was beaten up by some Brahmins of Chhatri Village, his hair were cut, his mini sword (Kirpan) which he was wearing was thrown into the toilet pipe, his turban and hair were burnt, his wife was insulted. FIR No 82/08 dated 19 Apr 08 under Section 147,325, 295 IPC to this effect was lodged in Police Station Gohar. But no arrest has been made so far.
ਰਲ ਰੋਕੋ ਨੂੰ ਹਮਾਇਤ ਦਣ ਦ ਮੁੱਦ ’ਤ ਭਾਈ ਬਿੱਟੂ ਦੀ ਪਾਰਟੀ ਵਿਚ ਵਾਵਲਾ ਸਮਰਥਨ ਦ ਹੱਕ ’ਚ ਨਹੀਂ ਸਨ ਖਾਲਸਾ ਐਕਸ਼ਨ ਕਮਟੀ ਦ ਵਧਰ ਮੈਂਬਰ
ਜ¦ਧਰ, 30 ਜੂਨ- ਮੁੰਬਈ ਵਿਚ ਇਕ ਸਿੱਖ ਬਲਕਾਰ ਸਿੰਘ ਨੂੰ ਸ਼ਹੀਦ ਕਰ ਦਣ ਦੀ ਮੰਦਭਾਗੀ
ਘਟਨਾ ਵਿਰੁੱਧ ਰੋਸ ਪ੍ਰਗਟਾਉਣ ਲਈ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤ ਦਮਦਮੀ
ਟਕਸਾਲ ਦ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ 25 ਜੂਨ ਲਈ ਦਿੱਤ ਰਲ ਰੋਕੋ ਦ
ਪ੍ਰੋਗਰਾਮ ਨੂੰ ਆਪਣੀ ਪਾਰਟੀ ਦ ਆਗੂਆਂ ਨਾਲ ਵਿਚਾਰ ਬਿਨਾਂ ਸਮਰਥਨ ਦ ਦਣ ਦਾ ਮਸਲਾ
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਲਈ ਪ੍ਰਸ਼ਾਨੀ
ਦਾ ਸਬੱਬ ਸਾਬਿਤ ਹੋ ਰਿਹਾ ਹੈ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |