ਮਾਨ ਵਲੋਂ 'ਰਸਤਾ ਰੋਕੋ' ਪ੍ਰੋਗਰਾਮ ਦੀ ਸਫਲਤਾ ਲਈ ਸਮੁੱਚੇ ਪੰਜਾਬੀਆਂ ਦਾ ਧੰਨਵਾਦ।
ਫਤਿਹਗੜ੍ਹ ਸਾਹਿਬ, 26 ਜੂਨ ( ) :- ਸ: ਸਿਮਰਨਜੀਤ ਸਿੰਘ ਮਾਨ
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਨਿਵਾਸੀਆਂ ਤੇ ਸਿੱਖ
ਕੌਮ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਹੈ ਕਿ ਉਹਨਾ ਨੇ ਪਾਰਟੀ ਵਲੋਂ ਦਿੱਤੇ ਗਏ
'ਰਸਤਾ ਰੋਕੋ' ਪ੍ਰੋਗਰਾਮ ਵਿੱਚ ਡੂੰਘਾ ਸਹਿਯੋਗ ਦੇ ਕੇ ਪੂਰਨ ਕਾਮਯਾਬ ਕੀਤਾ ਹੈ।
Mann : Why Punjab copter use by CJ
SHIROMANI AKALI DAL (Amritsar)
president Simranjit Singh Mann has complained that the Punjab
and Haryana High Court Chief Justice
Vijender Jain is lowering the “presitage of the judiciary” by using the “Punjab
Government helicopter” to visit Delhi
and Jammu.
ਡਰਾ ਮੁਖੀ ਨੂੰ ਗ੍ਰਿਫਤਾਰ ਕਰਕ ਕਸ ਦਰਜ਼ ਕੀਤਾ ਜਾਵ : ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਸਤਾ ਰੋਕੋ ਦਾ ਦਿੱਤਾ ਗਿਆ ਪ੍ਰੋਗਰਾਮ ਪੂਰਨ ਸਫਲ - ਰਾਮ ਸਿੰਘ , ਟਿਵਾਣਾ
ਫਤਿਹਗੜ•ਸਾਹਿਬ, 25 ਜੂਨ ( ) :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ
ਸਰਹਿੰਦ ਦ ਮਾਧੋਪੁਰ ਵਿਖ ਪਾਰਟੀ ਦ ਯੂਥ ਆਗੂ ਸ. ਇਮਾਨ ਸਿੰ ਮਾਨ ਦੀ ਅਗਵਾਈ ਹਠ ਦੋ ਘੰਟ
ਲਈ ਸੜਕ ਤ ਜਾਮ ਲਗਾ ਕ ਆਵਾਜਾਈ ਠੱਪ ਕੀਤੀ ਗਈ ਤ ਸਰਕਾਰ ਪਾਸੋਂ ਮੰਗ ਕੀਤੀ ਗਈ ਿਕ ਡਰਾ
ਸਰਸਾ ਦ ਮੁਖੀ ਖਿਲਾਫ ਤੁੰਰਤ ਕਸ ਰਜਿਸਟਰਡ ਕੀਤਾ ਜਾਵ।
ਰੇਲ ਰੋਕੋ ਪ੍ਰੋਗਰਾਮ ਨੂੰ ਦੇਖ ਮਾਨ ਦਲੀਆਂ ਦੀ ਫ਼ੜੋ-ਫ਼ੜੀ ਜਾਰੀ
ਪਟਿਆਲਾ 24 ਜੂਨ (ਮਨਜਿੰਦਰ)ਡੇਰਾ ਸੱਚਾ ਸੌਦਾ ਦੇ ਸੁਰੱਖਿਆ ਗਾਰਡਾਂ ਵਲੋਂ ਮੁਲੰਡ
ਸ਼ਹਿਰ ਵਿੱਚ ਸਿੱਖ ਵਿਖਾਵਾਕਾਰੀਆਂ 'ਤੇ ਕੀਤੀ ਗਈ ਗੋਲਾਬਾਰੀ ਦੇ ਵਿਰੋਧ ਵਿੱਚ
ਸੋ਼੍ਰਮਣੀ ਅਕਾਲੀ ਦਲ ਮਾਨ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਐਲਾਨੇ ਗਏ ਰੇਲ ਰੋਕੂ
ਪ੍ਰੋਗਰਾਮ ਨੂੰ ਠੁੱਸ ਕਰਨ ਲਈ ਬਾਦਲ ਸਰਕਾਰ ਪੱਬਾਂ ਭਾਰ ਹੋ ਗਈ ਹੈ। ਬਾਦਲ ਦੇ ਇਸ਼ਾਰੇ
'ਤੇ ਪੰਜਾਬ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਗਰਮ-ਖਿਆਲੀ ਜਥੇਬੰਦੀਆਂ ਦੇ
ਵਰਕਰਾਂ ਅਤੇ ਆਗੂਆਂ ਦੀ ਫੜੋ ਫੜੀ ਤੇਜ਼ ਕਰ ਦਿੱਤੀ ਹੈ। ਪੁਲਸ ਸੂਤਰਾਂ ਤੋਂ ਮਿਲੀ
ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚੋਂ ਲਗਭਗ ਡੇਢ ਹਜ਼ਾਰ ਗਰਮ-ਖਿਆਲੀਆਂ ਨੂੰ ਚੁੱਕ ਕੇ
ਅਣਪਛਾਤੀ ਥਾਂ ਤੇ ਡੱਕ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਸਤਾ ਰੋਕੋ ਦਾ ਦਿੱਤਾ ਗਿਆ ਪ੍ਰੋਗਰਾਮ ਪੂਰਨ ਸਫਲ - ਰਾਮ ਸਿੰਘ , ਟਿਵਾਣਾ
ਫਤਿਹਗੜ੍ਹ ਸਾਹਿਬ, 25 ਜੂਨ ( ) :- ਸ: ਸਿਮਰਨਜੀਤ ਸਿੰਘ ਮਾਨ
ਦੀ ਅਗਵਾਈ ਹੇਠ ਸਰਗਰਮੀਆਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜੋ ਬੰਬਈ
ਵਿਖੇ ਇੱਕ ਸਿੱਖ ਨੌਜਵਾਨ ਦੇ ਮਾਰੇ ਜਾਣ ਦੇ ਰੋਸ ਵਜੋਂ ਜੋ ਅੱਜ 25 ਜੂਨ ਨੂੰ "ਰਸਤਾ
ਰੋਕੋ" ਦਾ ਸੱਦਾ ਦਿੱਤਾ ਗਿਆ ਸੀ, ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਮੁੱਖ ਦਫਤਰ ਵਿਖੇ
ਪਹੁੰਚੀਆ ਰਿਪੋਰਟਾਂ ਅਨੁਸਾਰ ਅੱਜ ਦਾ ਇਹ ਪਾਰਟੀ ਪ੍ਰੋਗਰਾਮ ਪੂਰਨ ਤੌਰ 'ਤੇ ਕਾਮਯਾਬ
ਰਿਹਾ ਤੇ ਦੋ ਘੰਟੇ ਲਈ ਰੇਲਵੇ ਅਤੇ ਸੜਕਾਂ ਦੀ ਆਵਾਜਾਈ ਬੰਦ ਕਰਕੇ ਪਾਰਟੀ ਨੇ ਕਾਤਿਲ ਤੇ
ਬਲਾਤਕਾਰੀ ਸਿਰਸੇ ਵਾਲੇ ਅਖੌਤੀ ਸਾਧ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |