ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ:- ਮਾਨ
ਚੰਡੀਗੜ੍ਹ 24 ਜੂਨ ( ) :- ਸਿਵ ਸੈਨਾ ਮੁੱਖੀ ਬਾਲ ਠਾਕਰੇ
ਵਲੋਂ ਆਪਣੇ ਅਖਬਾਰ ਸਾਮਨਾ ਵਿੱਚ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਸਬਦਾਵਲੀ ਦੀ
ਵਰਤੋਂ ਕਰਕੇ ਵੱਡੀ ਅਕ੍ਰਿਤਘਣਤਾ ਦਾ ਹੀ ਸਬੂਤ ਦਿੱਤਾ ਹੈ। ਜਦੋਂ ਕਿ ਸਮੁੱਚੀ ਦੁਨੀਆਂ
ਦੀਆਂ ਕੌਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਹਿੰਦੋਸਤਾਨ ਉੱਤੇ ਹਮਲੇ ਕਰਨ ਵਾਲੇ
ਹੁਕਮਰਾਨ ਇਹਨਾਂ ਦੀਆਂ ਧੀਆਂ, ਭੈਣਾਂ, ਬਹੁ-ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸਨ
ਤੇ ਗਜਨੀ ਅਤੇ ਬਸਰੇ ਦੇ ਬਜਾਰਾਂ ਵਿੱਚ ਟੱਕੇ-ਟੱਕੇ ਨੂੰ ਵੇਚ ਦਿੰਦੇ ਸਨ
Mumbai Sikh Protests - In Pictures
Pictures of Sikhs protesting and brutal police reaction
ਆਉਣ ਵਾਲੀ ਅਮਰੀਕਾ ਸਰਕਾਰ ਵਲੋਂ ਚੀਨ ਨਾਲ ਸੁਖਾਵੇਂ ਅਤੇ ਮਿੱਤਰਤਾ ਭਰੇ ਮਾਹੋਲ ਬਣਾਉਣ ਦੇ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਖੁਸ਼ੀ ਦਾ ਪ੍ਰਗਟਾਵਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਹ ਖਬਰਾਂ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ
ਦੱਖਣ ਏਸ਼ੀਆ ਵਿੱਚ ਪੂਰਾ ਅਮਨ ਅਮਾਨ ਰੱਖਣ ਦੇ ਲਈ ਅਮਰੀਕਾ ਦੀ ਅਗਲੀ ਸਰਕਾਰ ਮਾਹੌਲ ਨੂੰ
ਗਰਮ ਨਹੀਂ ਕਰੇਗੀ ਅਤੇ ਚੀਨ ਦੇ ਨਾਲ ਵੀ ਅਪਣਾ ਰਿਸ਼ਤਾ ਨਰਮ ਅਤੇ ਸੁਖਾਲਾ ਬਣਾਵੇਗੀ।
ਮੁੰਬਈ ਕਾਂਡ ਦ ਦੋਸ਼ੀ ਨਾ ਫੜ ਤਾਂ 25 ਨੂੰ ਦੋ ਘੰਟ ਰਸਤਾ ਰੋਕੋ ਹੋਵਗਾ-ਮਾਨ ਦਲ
ਚੰਡੀਗੜ•, 22 ਜੂਨ (ਬ.ਬ.)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੱਤਰਤਾ ਸੈਕਟਰ-8 ਦ ਗੁਰਦੁਆਰਾ ਸਾਹਿਬ ਵਿਖ ਭਾਈ ਰਾਮ ਸਿੰਘ ਜਨਰਲ ਸੱਕਤਰ ਅਤ ਮੁੱਖ ਬੁਲਾਰਾ ਦੀ ਪ੍ਰਧਾਨਗੀ ਹਠ ਹੋਈ। ਮੀਟਿੰਗ ਵਿੱਚ ਮੁੰਬਈ ਵਿਖ ਡਰਾ ਮੁਖੀ ਦ ਬੰਦਿਆਂ ਵਲੋਂ ਸਿੱਖ ਨੌਜਵਾਨ ਨੂੰ ਮਾਰ ਦਣ ਅਤ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਣ ਦੀ ਕਾਰਵਾਈ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧ ਤੌਰ ’ਤ ਜ਼ਿੰਮਵਾਰ ਠਹਿਰਾਉਂਦ ਹੋੲ ਕਿਹਾ
ਡੇਰਾ ਮੁਖੀ ਦੀ ਦੀ ਗ੍ਰਿਫਤਾਰੀ ਲਈ 25 ਨੂੰ ਚੱਕਾ ਜਾਮ ਕਰਾਂਗੇ ----- ਮਾਨ
ਮਹਾਂਰਾਸ਼ਟਰ ਤੇ ਪੰਜਾਬ ਸਰਕਾਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਆਈ.ਪੀ.ਸੀ. ਧਾਰਾ 120ਬੀ
ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰੇ। ਇਹ ਮੰਗ ਅੱਜ ਗੁਰਦੁਆਰਾ ਪਤਾਲਪੁਰੀ
ਸਾਹਿਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਦੀਆ
ਅਸਥੀਆਂ ਜਲਪ੍ਰਵਾਹ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੋ਼੍ਰਮਣੀ ਅਕਾਲੀ ਦਲ
(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤੀ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |