ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੋਲੀ ਕਾਂਡ ਦੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਂਰਾਸ਼ਟਰ 'ਚ ਡੇਰਾ ਸੱਚਾ ਸੌਦਾ ਸਿਰਸਾ ਦੇ
ਅੰਗ ਰੱਖਿਅਕ ਵੱਲੋਂ ਚਲਾਈ ਗੋਲੀ ਨਾਲ ਇੱਕ ਸਿੱਖ ਨੌਜਵਾਨ ਦੀ ਹੋਈ ਮੌਤ ਦੀ ਸਖ਼ਤ ਨਿੰਦਾ
ਕੀਤੀ ਹੈ। ਪਾਰਟੀ ਆਗੂਆਂ ਇਕਬਾਲ ਸਿੰਘ ਟਿਵਾਣਾ ਅਤੇ ਭਾਈ ਰਾਮ ਸਿੰਘ ਨੇ ਅੱਜ ਇੱਥੇ
ਜਾਰੀ ਬਿਆਨ ਰਾਹੀਂ ਕਿਹਾ ਕਿ ਇਸ ਘਟਨਾ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਨੂੰ ਕਿਸੇ ਤਰ੍ਹਾ ਬਰੀ ਨਹੀਂ ਕੀਤਾ ਜਾ ਸਕਦਾ।
ਸ: ਸਿੰਰਨਜੀਤ ਸਿੰਘ ਮਾਨ ਦੇ ਬਹਿਨੋਈ ਦੇ ਅਕਾਲ ਚਲਾਣੇ ਤੇ ਆਗੂਆਂ ਨੇ ਹਮਦਰਦੀ ਪ੍ਰਗਟਾਈ।
ਫਤਿਹਗੜ੍ਹ ਸਾਹਿਬ 21 ਜੂਨ ( ) :- ਸ: ਪ੍ਰੀਤਪਾਲ ਸਿੰਘ ਰਿਟਾਈਰਡ
ਚੀਫ ਇੰਜੀਨੀਅਰ ਮੈਂਬਰ ਕਮਰਸੀਅਲ ਪੰਜਾਬ ਰਾਜ ਬਿਜਲੀ ਬੋਰਡ ਦੇ ਅਚਾਨਕ ਹੋਏ ਅਕਾਲ ਚਲਾਣੇ
ਤੇ ਭਾਈ ਰਾਮ ਸਿੰਘ ਜਰਨਲ ਸਕੱਤਰ ਮੁੱਖ ਬੁਲਾਰਾ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ
ਮੀਡੀਆ ਸਲਾਹਕਾਰ, ਪੋ ਮਹਿੰਦਰਪਾਲ ਸਿੰਘ, ਭਾਈ ਜਸਕਰਨ ਸਿੰਘ, ਜੀਤ ਸਿੰਘ ਆਲੋਅਰਖ,
ਜਸਵਿੰਦਰ ਸਿੰਘ ਢਿਲੋਂ, ਜੱਸਾ ਸਿੰਘ ਗੱਲਵੱਡੀ, ਅਨੂਪ ਸਿੰਘ ਸੰਧੂ, ਹਰਭਜਨ ਸਿੰਘ
ਕਸ਼ਮੀਰੀ, ਬਾਪੂ ਮਹਿਲ ਸਿੰਘ ਪਟਿਆਲਾ, ਭਾਗ ਸਿੰਘ ਰੋਪੜ, ਜਥੇਦਾਰ ਫੌਜਾ ਸਿੰਘ, ਦਰਸ਼ਨ
ਸਿੰਘ ਭਾਊ ਮੈਂਬਰ ਕਾਰਜਕਾਰਨੀ ਆਦਿ ਅਗੂਆਂ ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਸ:
ਸਿਮਰਨਜੀਤ ਸਿੰਘ ਮਾਨ, ਭੈਣਜੀ ਇੰਦਰਜੀਤ ਕੌਰ ਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ
ਪ੍ਰਗਟਾਉਂਦੇਹੋਏ
ਸਿੱਖ ਨੌਜਵਾਨ ਦੇ ਮਾਰੇ ਜਾਣ ਲਈ ਬਾਦਲ ਦੀ ਕਮਜੋਰ ਅਤੇ ਮੌਕਾਪ੍ਰਸਤੀ ਵਾਲੀ ਸੋਚ ਜਿੰਮੇਵਾਰ, “ਰਸਤਾ ਰੋਕੋ” ਦਾ ਐਲਾਨ:-ਰਾਮ ਸਿੰਘ, ਟਿਵਾਣਾ
ਚੰਡੀਗੜ੍ਹ 21 ਜੂਨ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਹੁਦੇਦਾਰਾਂ ਦੀ ਇੱਕ ਹੰਗਾਮੀ ਇੱਕਤਰਤਾ ਅੱਜ ਇਥੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਰਾਮ ਸਿੰਘ ਜਰਨਲ ਸੱਕਤਰ ਅਤੇ ਮੁੱਖ ਬੁਲਾਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੰਮੀਆਂ ਵਿਚਾਰਾਂ ਕਰਨ ਉਪਰੰਤ ਇਕ ਫੈਸਲੇ ਵਿੱਚ ਬੰਬੇ ਵਿਖੇ ਸਿਰਸੇ ਵਾਲੇ ਸਾਧ ਦੇ ਬੰਦਿਆਂ ਵਲੋਂ ਸਿੱਖਾਂ ਉੱਤੇ ਗੋਲੀ ਚਲਾ ਕੇ ਇਕ ਸਿੰਖ ਨੌਜਵਾਨ ਨੂੰ ਮਾਰ ਦੇਣ ਅਤੇ ਦੋ ਹੋਰਾਂ ਨੂੰ ਜਖਮੀ ਕਰ ਦੇਣ ਦੀ ਅਤਿ ਦੁਖਦਾਈਕ ਕਾਰਵਾਈ ਲਈ ਸ: ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ
Man killed in firing by Dera chief’s bodyguard
A 50-year-old Sikh was today killed in firing by the bodyguard of Dera Sacha Sauda chief Ram Rahim Singh, who earned the wrath of Sikh clergy, outside a suburban mall during a protest against the spiritual guru by a Sikh group, which turned violent, the police said.
ਪ੍ਰੈਸ ਬਿਆਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ): 17 ਜੂਨ 2008
ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਔਕੜਾਂ ਦਾ ਮੁੱਖ ਕਾਰਨ ਕੌਮ ਦੇ ਵਿੱਚ ਝੋਲੀ ਚੁੱਕਾਂ ਦਾ ਦਿਨ ਪ੍ਰਤੀ ਦਿਨ ਵਾਧਾ ਹੋਣਾ ਹੈ। ਆਪਣੇ ਆਪ ਨੂੰ ਕੌਮ ਦੀ ਅਜ਼ਾਦੀ ਲਈ ਮਰ ਮਿਟਣ ਵਾਲੇ ਕਹਾਉਣ ਵਾਲੇ ਵੀ ਆਜ਼ਾਦੀ ਦੀ ਗੱਲ ਕਰਨ ਜਾਂ ਸੁਣਨ ਸਮੇਂ ਜਾਂ ਤਾਂ ਕਿਸੇ ਮਜਬੂਰੀ ਵੱਸ ਜਾਂ ਫਿਰ ਆਰ ਼ਐਸ ਼ਐਸ, ਬੀ ਼ਜੇ ਼ਪੀ ਜਾਂ ਇਹਨਾਂ ਦੇ ਝੋਲੀ ਚੁੱਕ ਅਖੌਤੀ ਸਿੱਖ ਲੀਡਰਾਂ ਦੇ ਦਬਾਅ ਹੇਠ ਜਾਂ ਫਿਰ ਉਹਨਾਂ ਤੋਂ ਸਰਕਾਰੇ ਦਰਬਾਰੇ ਕੋਈ ਦੱਛਣਾ ਲੈਣ ਲਈ ਘੇਸ ਵੱਟ ਕੇ ਪਾਸੇ ਹੋ ਜਾਂਦੇ ਹਨ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |