HomeShiromani Akali Dal AmritsarShiromani Akali Dal AmritsarShiromani Akali Dal AmritsarShiromani Akali Dal AmritsarShiromani Akali Dal Amritsar                
 
 
“ਆਹਲੂਵਾਲੀਆ” ਵਰਗੇ ਚਰਿੱਤਰਹੀਣ ਨੂੰ ਸਿੱਖ ਯੁਨੀਵਰਸੀਟੀ ਦਾ ਵੀ ਸੀ ਲਾਉਣਾ ਅਤਿ ਸ਼ਰਮਨਾਕ : ਸ : ਮਾਨ
ਚੰਡੀਗੜ੍ਹ 7 ਜੂਨ (                 ) ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਅਵਤਾਰ ਸਿੰਘ ਮੱਕੜ ਵਰਗੇ ਦਿਸ਼ਾ ਹੀਣ ਸਵਾਰਥੀ ਆਗੂਆਂ ਦੀਆਂ ਗਲਤ ਨੀਤੀਆਂ ਅਤੇ ਕੌਮ ਵਿਰੌਧੀ ਕੀਤੇ ਜਾਣ ਵਾਲੇ ਫੇਸਲਿਆਂ ਨੇ ਪਹਿਲੋਂ ਹੀ ਸਿੱਖ ਕੌਮ ਦੀ ਸਥਿਤੀ ਕੌਮਾਂਤਰੀ ਪੱਧਰ ਤੇ ਹਾਸੋਹੀਣੀ ਬਣਾਈ ਹੋਈ ਹੈ। ਲੇਕਿਨ ਹੁਣ ਜਸਵੀਰ ਸਿੰਘ ਆਹਲੂਵਾਲੀਆਂ ਵਰਗੇ ਚਾਪਲੁਸ ਅਖੌਤੀ ਲੇਖਕ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਯੁਨੀਵਰਸੀਟੀ ਦਾ ਵਾਈਸ ਚਾਂਸਲਰ ਨਿਯੁਕਤ ਕਰਕੇ ਅਤਿ ਸਰਮਨਾਕ ਸਿੱਖ ਕੌਮ ਨੂੰ ਨੀਵਾ ਦਿਖਾਉਣ ਵਾਲਾ ਫੈਸਲਾ ਕਰਕੇ ਬਾਦਲ ਅਤੇ ਮੱਕੜ ਨੇ ਆਪੋ-ਆਪਣੀ ਅਕਲ ਦਾ ਜ਼ਨਾਜਾ ਕੱਢ ਦਿੱਤਾ ਹੈ।
Posted on 18 Jun 2008 by Akali Dal ASR
Bluestar anniversary: Mann raises pro-Khalistan slogans
Radical Sikh leader and Shiromani Akali Dal (Amritsar) head Simranjit Singh Mann today played to the gallery when he raised pro-Khalistan slogans when homage was being paid to those killed in Operation Bluestar at the Golden Temple complex. 
Posted on 16 Jun 2008 by Akali Dal ASR
ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ।
ਅੰਮ੍ਰਿਤਸਰ 7 ਜੂਨ (ਗੁਰਜੰਟ ਸਿੰਘ ਕੱਟੂ)ਘੱਲੂਘਾਰਾ ਦਿਵਸ ਮੌਕੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੀ ਜਾਂਦੀ ਅਰਦਾਸ ਵਿੱਚ ਸਾਮਲ ਹੋਣ ਤੋਂ ਬਾਦ ਸ੍ਰੀ ਅਕਾਲ ਤਖਤ ਸਾਹਿਬ ਦੀ ਗੈਲਰੀ ਵਿੱਚ   ਸੰਗਤਾਂ ਦੇ ਭਾਰੀ ਇੱਕਠ ਨੂੰ ਸਬੋਧਨ ਕਰਦਿਆਂ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਅੱਜ ਤੋਂ 24 ਸਾਲ ਪਹਿਲਾਂ ਹਿੰਦੋਸਤਾਨ ਦੀ ਹਕੂਮਤ ਨੇ ਪਵਿੱਤਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 36 ਹੋਰ ਗੁਰਦੁਆਰਿਆਂ ਨੂੰ ਢਹਿ-ਢੇਰੀ ਕੀਤਾ ਤੇ ਹਜਾਰਾਂ ਬੇਦੋਸੇ਼ ਨੌਜਵਾਨਾਂ, ਬਜੁਰਗਾਂ,ਬੱਚਿਆਂ ਅਤੇ ਸਿੱਖ ਬੀਬੀਆਂ ਨੂੰ ਸ਼ਹੀਦ ਕਰ ਦਿੱਤਾ ਸੀ
Posted on 16 Jun 2008 by Akali Dal ASR
ਕਾਂਗਰਸ ਤੋਂ ਇਲਾਵਾ ਭਾਜਪਾ ਵੀ ਸਾਕਾ ਨੀਲਾ ਤਾਰਾ ਲਈ ਜ਼ਿੰਮਵਾਰ-ਮਾਨ
ਅੰਮ੍ਰਿਤਸਰ, 6 ਜੂਨ (ਜਗਤਾਰ ਸਿੰਘ ਲਾਂਬਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨ ਅੱਜ ਇਥ ਆਖਿਆ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਸਿੱਖ ਕੌਮ ਸਿਰਫ ਬੰਦੂਕ ਨਾਲ ਨਹੀਂ ਸਗੋਂ ਵੋਟਾਂ (ਪਰਚੀ) ਨਾਲ ਵੀ ਕਰ ਸਕਦੀ ਹੈ।
Posted on 16 Jun 2008 by Akali Dal ASR
Ghallughara Divas peaceful
Amritsar, June 6 The slogan of “Khalistan and Bhindranwale zindabad’ were raised in front of Akal Takht by SAD (Amritsar) president Simranjit Singh Mann to mark the 24th anniversary of Operation Bluestar here today even as Ghallughara Divas passed off peacefully. Though the SGPC had deployed its task force to deal with any untoward incident, some youths were seen attending the function with firearms.
Posted on 16 Jun 2008 by Akali Dal ASR

<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >>

Content Management Powered by CuteNews