ਮਾਨ ਅਦਾਲਤ ’ਚ ਪਸ਼ੀ ਭੁਗਤਨ ਪੁੱਜ
ਪਟਿਆਲਾ, 5 ਜੂਨ (ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਅ) ਦ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਜੋ ਅੱਜ ਜ਼ਿਲ•ਾ ਕਚਹਿਰੀ ਵਿਚ ਆਪਣੀ ਪਸ਼ੀ ਭੁਗਤਣ ਆੲ ਸਨ, ਨ ਆਪਣ ਸਫਾਈ ਧਿਰ ਦ ਵਕੀਲ ਅਤ ਪਾਰਟੀ ਦ ਕਾਨੂੰਨੀ ਸਲਾਹਕਾਰ, ਸੀਨੀਅਰ ਐਡਵੋਕਟ ਸ: ਬਰਜਿੰਦਰ ਸਿੰਘ ਸੋਢੀ ਦ ਚੈਂਬਰ ਵਿਚ ਕੁਝ ਚੋਣਵਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ
Ardas in memory of June 1984 Sikh Shaheeds at Akal Takhat
Pictures of Ardas at Sri Akal Takhat Sahib for 1984 Shaheeds.......report coming soon
Mann comes out in Thind’s defence
Coming out in support of ADGP B.S.Thind, president of the Shiromani Akali Dal (A) Simranjit Singh Mann today termed the approval granted by the BJP government to register a case against the controversial officer as an instance of persecution of the minorities.
ਸਿੱਖ ਕੌਮ ਨਾਲ ਹੋਏ ਅਨਿਆਂ ਨੂੰ ਦਰਸਾਉਂਦੀ ਕਿਤਾਬ “ਤਬੈ ਰੋਸ਼ ਜਾਗਿਓ” ਪਟਿਆਲਾ ਵਿਖੇ ਰਲੀਜ : ਪੋ:ਮਹਿੰਦਰਪਾਲ ਸਿੰਘ
 ਪਟਿਆਲਾ 5 ਜੂਨ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਐਗਜੇਕਟਿਵ ਦੇ ਮੈਂਬਰ ਗੁਰਨਾਮ ਸਿੰਘ ਚੌਹਾਨ ਦੁਆਰਾ ਲਿਖਤ ਕਿਤਾਬ “ਤਬੈ ਰੋਸ਼ ਜਾਗਿਓ” ਅੱਜ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ: ਬਰਜਿੰਦਰ ਸਿੰਘ ਸੋਢੀ ਐਡਵੋਕੇਟ ਪਟਿਆਲਾ ਦਫਤਰ ਵਿਖੇ ਕੀਤੇ ਗਏ ਇੱਕ ਸਾਦੇ ਸਮਾਗਮ ਵਿੱਚ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਲੀਜ ਕੀਤੀ ਗਈ।
ਸੰਦੇਸ਼ from Sardar Simranjeet Singh Mann June 5 2008
 ਅੱਜ ਅਸੀਂ ਹਿੰਦ ਸਰਕਾਰ ਵਲੋਂ ਅੱਜ ਤੋਂ 24 ਸਾਲ ਪਹਿਲਾਂ ਇੱਕ ਗਿਣੀ-ਮਿਥੀ ਸਾਜਿ਼ਸ ਅਧੀਨ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਾਏ ਫੋਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਨਮਸਤਕ ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਤੇ ਸ਼ਹੀਦਾਂ ਦੀ 24ਵੀਂ ਬਰਸੀ ਮਨਾ ਰਹੇ ਹਾਂ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਮਰਹੂਮ ਇੰਦਰਾ ਗਾਂਧੀ ਤੇ ਉਸਦੇ ਸਲਾਹੀਆਂ ਨੇ ਸਿੱਖ ਕੌਮ ਨੂੰ ਦਬਾਉਣ ਹਿੱਤ ਇਕ ਮੰਦਭਾਵਨਾ ਅਧੀਨ “ਸਾਕਾ ਨੀਲਾ ਤਾਰਾ” ਦੀ ਕਾਰਵਾਈ ਕੀਤੀ ਸੀ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |